Status Mafia: Best Punjabi Status Download

Punjabi Status for Love - 2022 | Punjabi Love Status for Facebook, Instagram and whatsapp

Best Punjabi Status for Your Special Love


Love Status Punjabi for Fb, instagram and Whatsapp


🙏ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ⚡ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ❤






ਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,🥰🥰






ਪਾਣੀ ਖੂਹਾਂ ਦਾ😌 ਤੇ ਪਿਆਰ ਰੂਹਾਂ ਦਾ 💏ਕਿਸਮਤ ਵਾਲੇ ਨੂੰ ਹੀ 🤗ਮਿੱਲਦਾ।






ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ,ਟਾਈਮ ⏰ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍






ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤️






ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️






ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ ❤️






ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️❤️






ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵੇਂਦੇ ਨੇ ਪੂਰਾ ਹੁੰਦਾ, ਦਿੱਸਦਾ ਹਰ ਇੱਕ ਖਵਾਬ ਅਧੂਰਾ ਨੀ 😍😍





Punjabi Love Status in Gurmukhi




ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ।😍😍






ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ 😍😍






ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰🥰









ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ |😘😘






ਗੱਲ ਕਰਨ ਨੂੰ topic ਨੀ Felling ਹੋਣੀ ਚਾਹੀਦੀ ਆ 🥰






ਵੈਸੇ ਮੈਂ ਕਿਸੇ ਚੀਜ਼ ਦਾ ਮੁਹਤਾਜ ਨਹੀ, ਬਸ ਤੇਰੀ ਆਦਤ ਜਿਹੀ ਆ 🥰






ਤੇਰੀ ਖੈਰ ਮੰਗਦੇ ਰਹਾਂਗੇ !… ਤੂੰ ਮਿਲੇ ਚਹੇ ਨਾ ਮਿਲੇ …ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ !.🥰🥰






ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ❤️❤️





Love Status for Gf/Bf in Punjabi





ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..❤️❤️






ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ...... ਕਿਸੇ ਦੀ ਨਜ਼ਰ ਕਰਾਉਂਦੀ ਏ....!!❤️💯






ਤੇਰੇ ਮਿਠੜੇ ਸੁਭਾਅ ਨਾਲ ਮੇਰੀ ਪਹਿਚਾਨ ਹੁੰਦੀ ਆ, ਜੱਟਾ ਤੇਰੇ ਹਾਸਿਆਂ ਤੇ ਜਿੰਦ ਕੁਰਬਾਨ ਹੁੰਦੀ ਹਾਂ🥰






ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️






ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ...❤️






ਹੋਤੀ ਰਹੇਗੀ🥰 ਮੁਲਾਕਾਤੇ ਤੁਮਸੇ😉 ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ |






ਤੁਸੀਂ ਹੱਸਣਾ ਤਾਂ ਸਿੱਖੋ, ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️






ਮਿਲਦਾ ਏ ਦਿਨ ਜਿਵੇਂ ਰਾਤ ਨੂੰ ਜਾ ਕੇ, ਉਹ ਮੈਨੂੰ ਮਿਲਿਆ ਸੀ ਨੀਵੀ ਪਾ ਕੇ...❤️❤️






ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍






ਤੇਰੀ ਮਰਜੀ, ਤੋੜੀ ਚਾਹੇ ਰੱਖ ਲਵੀਂ, ਇਸ਼ਕ ਤਾਂ ਸੱਜਣਾ ਹੱਥਕੜੀਆ ਨੇ ਕੱਚ ਦੀਆਂ..❤️❤️








ਤੇਰੇ ਨੂਰ ਨੇ ਇਸ਼ਕ ਦੇ ਰਾਹਾਂ ਨੂੰ ਰੋਸ਼ਨਾਇਆ..ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਲਮ ਫੜਾਇਆ 😇❤️






ਕੋਈ ਕਿਸੇ ਨਾ ਕਿਸੇ ਵਿੱਚ ਖੋ ਹੀ ਜਾਂਦਾ, ਜ਼ਮੀਨ ਬੰਜਰ ਨੂੰ ਬਰਸਾਤ ਨਾਲ ਇਸ਼ਕ ਹੋ ਹੀ ਜਾਂਦਾ।❤️






ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️






ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ, ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ😍😍




Great Status for Love in Punjabi




ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ , ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ,,🥰🥰






ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤






ਤਲਾਸ਼ ਸਕੂਨ ਦੀ ਸੀ , ਮੈਨੂੰ ਤੂੰ ਲੱਭ ਗਿਆ 😍💕






ਦਿਲ ❤️ ਦਾ ਰੋਗ ਦਵਾ ਹੋ ਜਾਏਗਾ, ਪਤਾ ਨੀ ਸੀ ਉਹ ਖੁਦਾ ਹੋ ਜਾਏਗਾ.🥰






ਵਜ੍ਹਾ ਨਫਰਤ ਲਈ ਲੱਭੀ ਦੀ ਦਿਲਾਂ, ਮਹੁੱਬਤ ਤੇ ਹੁੰਦੀ ਹੀ ਬੇਵਜ੍ਹਾ 🖤






ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️






ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!! ❤️






ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ.. ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ..!






ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ, ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ..






ਹੁੰਦੀ ਨੀ ਮੁਹਬੱਤ ਨੀ ਚਿਹਰੇ ਤੋਂ ਮੁਹਬੱਤ ਤਾ ਦਿਲ ਤੋ ਹੁੰਦੀ ਹੈ ਚਿਹਰਾ ਉਹਨਾ ਦਾ ਖੁਦ ਹੀ ਪਿਆਰਾ ਲੱਗਦਾ ਹੈ ਕਦਰ ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ






ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ feeling ਨੂੰ ਸਮਝੋ ਜੀ ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ ..




Top Love Status in Punjabi




ਜੰਨਤ ਨੂੰ ਏ ਤੇਰੇ ਦੀਦਾਰ ਦੇ ਨਜ਼ਾਰੇ ਜੰਨਤ ਏ ਤੇਰੀਆਂ ਬਾਹਾਂ ਦੇ






ਲੱਗਦੀ AE ਪਿਆਰੀ ਜਦੋਂ ਖਿੜ-ਖਿੜ ਹੱਸਦੀ AE ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂੰ ਵੱਸਦੀ






ਰੱਬ ਵਰਗੀ ਉਹ ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ , ਚੰਨ ਵਰਗੀ ਉਹ ਤੇ ਮੈਂ ਸਾਰਾ ਸੰਸਾਰ ਉਹਦਾ






ਬਹੁਤ ਬਰਕਤ ਆ ਤੇਰੇ ਇਸ਼ਕ 'ਚ ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ






ਮੇਰਾ ਗੁੱਸਾ ਓਦੀ ਆਵਾਜ਼ ਸੁਣ ਕੇ ਹੀ ਸ਼ਾਂਤ ਹੋ ਜਾਂਦਾ... ਕੁਛ ਇਸ ਤਰਹ ਦਾ ਹੈ ਇਸ਼ਕ ਮੇਰਾ






ਤੇਰਾ ਹੋਣਾ ਵੀ ਐਤਵਾਰ ਵਰਗਾ ਈ ਐ ਸੁੱਕਦਾ ਕੁਛ ਨੀ ਕੀ ਕਰੀਏ, ਬਸ ਚਾਅ ਬਹੁਤ ਹੁੰਦਾ






ਲੜਾਈ ਨਹੀ ਤਾਂ ਪਿਆਰ ਕਰਲੇ ਜੇ ਦੋਵੇਂ ਕਰਨੇ ਨੇ ਤਾਂ ਵਿਆਹ ਕਰਕੇ






ਹਕੀਕਤ ਨੂੰ ਮੈਂ ਬਿਆਨ ਕਰਾ ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ ਮੈ ਇਨਾਂ ਤੈਨੂੰ ਪਿਆਰ ਕਰਾ






ਨਸੀਬ ਨਾਲ ਮਿਲਦੇ ਹਾਂ ਚਾਹੁੰਣ ਵਾਲੇ ਅਤੇ ਉਹ ਨਸੀਬ ਮੈਨੂੰ ਮਿਲਿਆ ਏ






“ਸਾਨੂੰ ਆਦਤ ਨਹੀਂ ਹਰ ਇੱਕ ਤੇ ਮਰ ਮਿਟਣ, ਪਰ ਤੇਰੇ ਚ’ ਗੱਲ ਹੀ ਕੁੱਝ ਅਜਿਹੀ ਸੀ ਕਿ ਦਿਲ ਨੂੰ ਸੋਚਣ ਦਾ TIME ਹੀ ਨੀ ਮਿਲਿਆ,






ਰੱਬ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ, ਦੁਆਵਾਂ ਵਿਚ ਤੁਹਾਡੇ ਹਾਸੇ ਮੰਗਦੇ ਹਾਂ, ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ, ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ ਮੰਗਦੇ ਹਾਂ






ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ




Ghaint Love Status forr Punjabi Gf/Bf




ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..






ਮੇਰੀ ਇੱਕ ਹੀ ਜਾਨ ਹੈ ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ






ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ, ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ..






ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ, ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ






ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ, ਭਾਵੇਂ ਕੋਈ ਵਿਅਸਤ ਹੈ, ਉਹ ਕਹਿੰਦਾ ਹੈ, ਮੇਰੇ ਲਯੀ ਤੁਹਾਡੇ ਤੋਂ ਜਰੂਰੀ ਹੋਰ ਕੁਝ ਨਹੀਂ ਹੈ






ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ, ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ






ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ, ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ..






ਜਿੰਦਗੀ ਬਹੁਤ ਖੂਬਸੂਰਤ ਹੈ, ਇਹ ਹਰ ਕੋਈ ਕਹਿੰਦਾ ਸੀ ਪਰ ਜਿਸ ਦਿਨ ਮੈਂ ਤੁਹਾਨੂੰ ਦੇਖਿਆ, ਮੈਨੂੰ ਵੀ ਯਕੀਨ ਹੋ ਗਿਆ






ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ, ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ.😊😊






ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯






🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ... ❤...






ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.❤️






🙏ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ⚡ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ❤






ਮੈਂ ਤਾਂ ਅੱਜ ਵੀ ਕੈਦ ਆਂ, ਤੇਰੀ ਯਾਦਾਂ ਦੀ ਜੇਲ ਚ 😍






ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |😇






ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ 💕✍🏻💕






ਮੁਹੱਬਤ ਵਿਖਾਈ ਨਹੀਂ, ਨਿਭਾਈ ਜਾਂਦੀ ਏ ਸੱਜਣਾ..🥰






ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..😊






ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,🥰🥰






ਪਾਣੀ ਖੂਹਾਂ ਦਾ😌 ਤੇ ਪਿਆਰ ਰੂਹਾਂ ਦਾ 💏ਕਿਸਮਤ ਵਾਲੇ ਨੂੰ ਹੀ 🤗ਮਿੱਲਦਾ।






ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ 🤗 ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ..👨‍❤️‍👨






ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ,ਟਾਈਮ ⏰ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍






ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤️






ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️






ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ ❤️






ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️❤️






ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵੇਂਦੇ ਨੇ ਪੂਰਾ ਹੁੰਦਾ, ਦਿੱਸਦਾ ਹਰ ਇੱਕ ਖਵਾਬ ਅਧੂਰਾ ਨੀ 😍😍






ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ।😍😍






ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ 😍😍






ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰🥰






ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ |😘😘






ਗੱਲ ਕਰਨ ਨੂੰ topic ਨੀ Felling ਹੋਣੀ ਚਾਹੀਦੀ ਆ 🥰






ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ |🥰






ਵੈਸੇ ਮੈਂ ਕਿਸੇ ਚੀਜ਼ ਦਾ ਮੁਹਤਾਜ ਨਹੀ, ਬਸ ਤੇਰੀ ਆਦਤ ਜਿਹੀ ਆ 🥰






ਤੇਰੀ ਖੈਰ ਮੰਗਦੇ ਰਹਾਂਗੇ !… ਤੂੰ ਮਿਲੇ ਚਹੇ ਨਾ ਮਿਲੇ …ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ !.🥰🥰






ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ❤️❤️






ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ ☕






ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..❤️❤️






ਤੇਰੇ ਮਿਠੜੇ ਸੁਭਾਅ ਨਾਲ ਮੇਰੀ ਪਹਿਚਾਨ ਹੁੰਦੀ ਆ, ਜੱਟਾ ਤੇਰੇ ਹਾਸਿਆਂ ਤੇ ਜਿੰਦ ਕੁਰਬਾਨ ਹੁੰਦੀ ਹਾਂ🥰






ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ...... ਕਿਸੇ ਦੀ ਨਜ਼ਰ ਕਰਾਉਂਦੀ ਏ....!!❤️💯






ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️






ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ...❤️






ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ, ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।💞






ਹੋਤੀ ਰਹੇਗੀ🥰 ਮੁਲਾਕਾਤੇ ਤੁਮਸੇ😉 ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ |






♡ਜੇ ਕੁਝ ਸਿੱਖਣਾ ਤਾ ਅੱਖਾ👀 ਨੂੰ ਪੜਣਾ📖 ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..♡||






ਤੁਸੀਂ ਹੱਸਣਾ ਤਾਂ ਸਿੱਖੋ, ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️






ਸਜਾ ਸੁਨਾ ਹੀ ਚੁਕੇ ਹੋ ਤੋ ਹਾਲ ਮਤ ਪੂਛਨਾਂ, ਅਗਰ ਹਮ ਬੇਕਸੂਰ ਨਿਕਲੇ ਤੋ ਤੁਮਹੇ ਤਕਲੀਫ ਹੋਗੀ ।❤️❤️






ਮਿਲਦਾ ਏ ਦਿਨ ਜਿਵੇਂ ਰਾਤ ਨੂੰ ਜਾ ਕੇ, ਉਹ ਮੈਨੂੰ ਮਿਲਿਆ ਸੀ ਨੀਵੀ ਪਾ ਕੇ...❤️❤️






ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍






ਤੇਰੀ ਮਰਜੀ, ਤੋੜੀ ਚਾਹੇ ਰੱਖ ਲਵੀਂ, ਇਸ਼ਕ ਤਾਂ ਸੱਜਣਾ ਹੱਥਕੜੀਆ ਨੇ ਕੱਚ ਦੀਆਂ..❤️❤️






ਤੇਰੇ ਨੂਰ ਨੇ ਇਸ਼ਕ ਦੇ ਰਾਹਾਂ ਨੂੰ ਰੋਸ਼ਨਾਇਆ..ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਲਮ ਫੜਾਇਆ 😇❤️






ਕੋਈ ਕਿਸੇ ਨਾ ਕਿਸੇ ਵਿੱਚ ਖੋ ਹੀ ਜਾਂਦਾ, ਜ਼ਮੀਨ ਬੰਜਰ ਨੂੰ ਬਰਸਾਤ ਨਾਲ ਇਸ਼ਕ ਹੋ ਹੀ ਜਾਂਦਾ।❤️






ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️






ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ, ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ😍😍






ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ , ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ,,🥰🥰






ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ, ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ...🥀






ਸਲਾਮ ਆ ਉਹਨਾਂ ਆਸ਼ਕਾਂ ਨੂੰ, ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ।🤍🤍






ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤






ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ 🙏 ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,,,!!🥰






ਤਲਾਸ਼ ਸਕੂਨ ਦੀ ਸੀ , ਮੈਨੂੰ ਤੂੰ ਲੱਭ ਗਿਆ 😍💕






ਦਿਲ ❤️ ਦਾ ਰੋਗ ਦਵਾ ਹੋ ਜਾਏਗਾ, ਪਤਾ ਨੀ ਸੀ ਉਹ ਖੁਦਾ ਹੋ ਜਾਏਗਾ.🥰






ਵਜ੍ਹਾ ਨਫਰਤ ਲਈ ਲੱਭੀ ਦੀ ਦਿਲਾਂ, ਮਹੁੱਬਤ ਤੇ ਹੁੰਦੀ ਹੀ ਬੇਵਜ੍ਹਾ 🖤






ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️






ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!! ❤️






ਅਸੀ ਥੋੜੇ ਜਹੇ ਬਰਬਾਦ ਹੋਏ, ਕੁਝ ਤੇਰੇ ਨਾਲ ਹੋਏ, ਕੁਝ ਤੇਰੇ ਬਾਅਦ ਹੋਏ | 🥰






ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..❤️






ਜਿੱਥੇ ਦਿਲ ❤ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, "ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ"🥰






ਹੋਤੀ ਰਹੇਗੀ 🥰 ਮੁਲਾਕ਼ਾਤੇੰ ਤੁਮਸੇ 😊 ਨਜ਼ਰੌ਼ ਸੇ 🧐 ਦੂਰ ਹੋ ਦਿਲ 💕 ਸੇ ਨਹੀਂ,,






ਪਾਣੀ ਦੀ ਛੱਲ , ਤੇ ਤੇਰੇ ਨਾਲ ਗੱਲ , ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ






ਉਸਨੂੰ ਮੇਰੀ ਸਾਦਗੀ ਪਸੰਦ ਆ,, ਤੇ ਮੈਨੂੰ ਉਹਦਾ ਰੀਝ ਲਾ ਤੱਕਣਾ,






ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ



Let Us Know if you Liked This Collection of Best Punjabi Status for Love and Loved Ones, Handpicked by Us. Only the Best of All Punjabi Status About Love has Made it here in this Collection. More Punjabi Status Collection are On the Way in Next Days, So Bookmark Status Mafia for Returning again on the best platform.