Status Mafia: Best Punjabi Status Download

Punjabi Status for Fb - Top Facebook Punjabi Status for Instagram, Facebook and Whatsapp - June 2022

You can Copy Text Status, Download Image Status or Download Video Status of the Same Fb status in Punjabi - Updated in June 2022

 

Punjabi Status about Attitude for Fb, Instagram and Whatsapp


Top 10 Best Punjabi FB Status
ਜੇ ਸੰਤੋਖ ਵੱਡਾ ਤਾਂ ਗਰੀਬੀ ਕੁਝ ਵੀ ਨਹੀਂ, ਜੇ ਸੰਤੋਖ ਛੋਟਾ ਤਾਂ ਅਮੀਰੀ ਕੁਝ ਵੀ ਨਹੀਂ।


ਪੱਕਾ ਸਬੂਤ ਤਾਂ ਨਹੀਂ ਪਰ ਵਕ਼ਤ ਗਵਾਹ ਐ ਕੌਣ ਕਦੋਂ ਤੇ ਕਿਵੇਂ ਬਦਲਿਆਂ ਸੀ |


ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ ਸੋਹਣਿਆਂ ਪਰ ਤੇਰੇ ਵਾਂਗੂ ਕੋਈ ਦਿਲ ਉੱਤੇ ਟਿਕਿਆ ਨੀ


ਵਿਰਲੇ ਹੀ ਆ ਜਿਹੜੇ ਚੰਗੀ ਆਖਦੇ ਬਹੁਤੇ ਜ਼ੋਰ ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ


ਦਾਗ਼ ਹੋਣ ਖੁਦ ਤੇ ... ਤਾਂ ਸ਼ੀਸ਼ੇ ਨੂੰ ਨੀ ਕੋਸੀ ਦਾ ਚੰਗਾ ਜੇ ਨਾ ਕਰ ਪਾਈਏ ਤਾਂ ਕਿਸੇ ਦਾ ਮਾੜਾ ਵੀ ਨੀ ਸੋਚੀਦਾ


ਸ਼ਰਮ ਤਾਂ ਅੱਖਾਂ ਚ ਹੋਣੀ ਚਾਹੀਦੀ ਐ ਜਨਾਬ ਦੁਪੱਟੇ ਦਾ ਇਸਤੇਮਾਲ ਤੇ ਲੋਕ ਮੂੰਹ ਢਕਣ ਲਈ ਵੀ ਕਰ ਲੈਂਦੇ ਨੇ


ਜੋ ਖ਼ੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ “ ਆਪਾ ਉਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ


ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਤੇ ਆ ਉਹ ਗੱਲ ਵੱਖਰੀ ਆ .. !! ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ . ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ .


ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ


ਜਦੋਂ ਸਬਰ ਕਰਨਾ ਆਜੇ ਨਾ ਦਿਲਾ , ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ .


ਦਿਲ ਤੋਂ ਬਣੇ ਰਿਸ਼ਤੇ ਮਾੜੇ ਵਕਤ ਵਿੱਚ ਵੀਂ ਇੱਕ ਦੂਜੇ ਦਾ ਸਾਥ ਨਹੀ ਛੱਡਦੇ


ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ ਕੀ ਪਤਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀ ਬੈਠੇ ਨੇ


ਰੁਸ ਜਾਵੇਂ ਕੁਲ ਜਹਾਨ ਭਾਵੇਂ , ਕੋਈ ਦੂਰ ਰਹੇ ਜਾਂ ਪਾਸ ਰਹੇ , ਛੱਡੀ ਨਾ ਹੱਥ ਕਦੇ ਕੱਲੇ ਦਾ " ਮਾਲਕਾ " , ਬਸ ਤੇਰਾ ਸਾਥ ਰਹੇ


ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ , ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ।


ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ 🙂 🙂


ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ 💯


ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |💯💯


ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ


ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀


ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |😊


ਦੌਲਤ 💵 ਹੱਥਾਂ ਦੀ ਮੈਲ ਮਾਲਕਾਂ 🙏🏻🙏🏻 ਇੱਜਤਾ ਬਖਸ਼ੀ


ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏


ਬਾਜਾ ਵਾਲਿਆਂ ਬਚਾਲੀ ਡਿਗਣੋ ਤੈਨੂੰ ਪਤਾ ਸਾਡੀ ਰਗ ਰਗ ਦਾ👏👏


🙏ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ🙏


ਜ਼ਿੰਦਗੀ ਦੀ ਕੋਈ ਹੱਦ ਨਹੀਂ ਹੁੰਦੀ, ਸਿਵਾਏ ਉਨ੍ਹਾਂ ਦੇ ਜਿਹੜੀਆਂ ਤੁਸੀਂ ਆਪ ਬਣਾਉਂਦੇ ਹੋ।


ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਸੀ। ਉਨ੍ਹਾਂ ਦੇ ਜਿਹੜੀਆਂ ਤੁਸੀਂ ਆਪ ਬਣਾਉਂਦੇ ਹੋ।


ਸਫ਼ਲਤਾ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦਾ ਸਿੱਟਾ ਹੁੰਦਾ ਹੈ, ਜੋ ਤੁਸੀਂ ਸਵੇਰੇ-ਸ਼ਾਮੀਂ ਕਰਦੇ ਰਹਿੰਦੇ ਹੋ।


ਖੁਸ਼ਹਾਲ ਜ਼ਿੰਦਗੀ ਜਿਉਣ ਲਈ ਕਿਸੇ ਬੰਦੇ ਜਾਂ ਚੀਜ਼ ਨਾਲ ਜੁੜਨ ਦੀ ਬਜਾਇ ਆਪਣਾ ਮਕਸਦ ਤੈਅ ਕਰੋ


ਜੋ ਅਸੀਂ ਦੂਜਿਆਂ ਨੂੰ ਦੇਵਾਂਗੇ ਉਹੀ ਵਾਪਸ ਸਾਡੇ ਕੋਲ ਆਵੇਗਾ ਭਾਵੇਂ ਉਹ ਇੱਜਤ ਹੋਵੇ, ਸਨਮਾਨ ਹੋਵੇ ਜਾਂ ਫਿਰ ਧੋਖਾ


ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ .!Let Us Know if you Liked This Collection of Best Punjabi Status for FB and whatsapp, Handpicked by Us. Only the Best of All Punjabi Status on FB has Made it here in this Collection. More Punjabi Status Collection are On the Way in Next Days, So Bookmark Status Mafia for Returning again on the best platform.